ਐਸ.ਏ.ਐਸ. ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ਅਧਿਆਪਕ ਦਿਵਸ ਮਨਾਇਆ
Thursday, September 12, 2024
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਐਸ.ਏ.ਐਸ. ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ਅਧਿਆਪਕ ਦਿਵਸ ਮਨਾਇਆ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਨੇਕੀ ਫਾਉਂਡੇਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਲਗਾਇਆ ਦਿਵਿਆਂਗ ਅਤੇ ਬਜ਼ੁਰਗਾਂ ਲਈ ਅਸੈੱਸਮੈਂਟ ਕੈਂਪ
ਨੇਕੀ ਫਾਉਂਡੇਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਲਗਾਇਆ ਦਿਵਿਆਂਗ ਅਤੇ ਬਜ਼ੁਰਗਾਂ ਲਈ ਅਸੈੱਸਮੈਂਟ ਕੈਂਪ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮਾਡਰਨ ਕਾਲਜ ਬੀਰ ਕਲਾਂ ਵਿਖੇ ਅੰਤਰ ਰਾਸ਼ਟਰੀ ਸਾਖਰਤਾ ਦਿਵਸ ਮਨਾਇਆ
ਮਾਡਰਨ ਕਾਲਜ ਬੀਰ ਕਲਾਂ ਵਿਖੇ ਅੰਤਰ ਰਾਸ਼ਟਰੀ ਸਾਖਰਤਾ ਦਿਵਸ ਮਨਾਇਆ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸੂਬਾ ਸਰਕਾਰ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਨੂੰ ਤੁਰੰਤ ਅਮਲ ਵਿੱਚ ਲਿਆਵੇ : ਮੱਖਣ ਬੀਰ
ਸੂਬਾ ਸਰਕਾਰ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਨੂੰ ਤੁਰੰਤ ਅਮਲ ਵਿੱਚ ਲਿਆਵੇ : ਮੱਖਣ ਬੀਰ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਧਰਮਗੜ੍ਹ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ
ਧਰਮਗੜ੍ਹ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਭਾਈ ਬਹਿਲੋ ਪਬਲਿਕ ਸਕੂਲ ਵਿਖੇ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਮਾਰਚ ਕੱਢਿਆ
ਭਾਈ ਬਹਿਲੋ ਪਬਲਿਕ ਸਕੂਲ ਵਿਖੇ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਮਾਰਚ ਕੱਢਿਆ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : 6635 ਆਨਲਾਈਨ ਬਦਲੀਆਂ ਨਹੀਂ ਵਿਖਾਈ ਦਿੱਤੀ ਪਾਰਦਰਸ਼ਤਾ : ਦੀਪਕ ਕੰਬੋਜ਼,ਸ਼ਲਿੰਦਰ ਕੰਬੋਜ਼
6635 ਆਨਲਾਈਨ ਬਦਲੀਆਂ ਵਿੱਚ ਨਹੀਂ ਵਿਖਾਈ ਦਿੱਤੀ ਪਾਰਦਰਸ਼ਤਾ : ਦੀਪਕ ਕੰਬੋਜ਼,ਸ਼ਲਿੰਦਰ ਕੰਬੋਜ਼
5994 ਭਰਤੀ ਤੋਂ ਪਹਿਲਾਂ ਬਦਲੀਆਂ ਤਰੁੱਟੀਆਂ ਨੂੰ ਦੂਰ ਕਰਕੇ 3 ਗੇੜਾ ਬਦਲੀਆਂ ਦਾ ਦਿੱਤਾ ਜਾਵੇ 6635 ਅਧਿਆਪਕਾਂ ਨੂੰ ਇੱਕ ਹੋਰ ਮੌਕਾ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਈਟੀਟੀ 6635 ਅਧਿਆਪਕਾਂ ਨੂੰ ਖਾਸ ਮੌਕਾ ਦੇ ਕੇ ਬਦਲੀਆਂ ਭਰਨ ਲਈ ਚਾਂਸ ਦਿੱਤਾ ਗਿਆ ਪ੍ਰੰਤੂ ਇਹ ਖਾਸ ਮੌਕਾ ਮਹਿਜ਼ ਖਾਨਾ ਪੂਰਤੀ ਹੀ ਸਾਬਿਤ ਹੋਈ ਤੇ ਇੱਕ ਦੁੱਕਾ ਹੀ 250 ਤੋਂ 300 ਕਿਲੋਮੀਟਰ ਦੂਰ ਬੈਠੇ ਅਧਿਆਪਕਾਂ ਦੀ ਬਦਲੀ ਹੋਈ ਅਤੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਹੱਥ ਨਿਰਾਸ਼ਾ ਹੀ ਲੱਗੀ।ਜਿਸ ਕਰਕੇ 6635 ਅਧਿਆਪਕਾਂ ਵਿੱਚ ਸਰਕਾਰ ਤੇ ਵਿਭਾਗ ਦੇ ਖ਼ਿਲਾਫ਼ ਭਾਰੀ ਰੋਸ ਹੈ। ਵਿਭਾਗ ਵੱਲੋਂ ਰੋਸਟਰ ਦਾ ਹਵਾਲਾ ਦੇ ਕੇ ਵਾਰ ਵਾਰ ਅਧਿਆਪਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ ਮਾਲਵਾ ਜਿਲ੍ਹਿਆਂ ਦੇ ਸਾਰੇ ਸਟੇਸ਼ਨ ਘੱਟ ਗਿਣਤੀ ਵਿੱਚ ਖੋਲਣਾ ਸਰਕਾਰ ਅਤੇ ਵਿਭਾਗ ਤੇ ਸਵਾਲੀਆਂ ਨਿਸ਼ਾਨ ਖੜਾ ਕਰਦਾ ਹੈ।ਯੂਨੀਅਨ ਆਗੂਆਂ ਨੇ ਇਸ ਤੇ ਗੰਭੀਰ ਨੋਟਿਸ ਲੈਂਦਿਆਂ ਸਰਕਾਰ ਅਤੇ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਪ੍ਰਾਇਮਰੀ ਵਿਭਾਗ ਦੇ ਵਿੱਚ ਜੌ ਊਣਤਾਈਆਂ ਹਨ, ਉਹਨਾਂ ਨੂੰ ਦਰੁੱਸਤ ਕੀਤਾ ਜਾਵੇ ਅਤੇ 5994 ਭਰਤੀ ਨੂੰ ਪੂਰਾ ਕਰਨ ਤੋਂ ਪਹਿਲਾਂ ਇੱਕ ਹੋਰ ਮੌਕਾ 6635 ਅਧਿਆਪਕਾਂ ਨੂੰ ਦਿੱਤਾ ਜਾਵੇ ਅਤੇ ਇਸ ਮੌਕੇ ਵਿੱਚ 3 ਗੇੜ ਜਿਸ ਵਿੱਚ ਅੰਤਰ ਜਿਲ੍ਹਾ,ਬਾਹਰੀ ਜਿਲ੍ਹਾ ਅਤੇ ਮਿਊਚਲ ਬਦਲੀਆਂ ਹੋਣ ਅਤੇ ਆਨਲਾਈਨ ਕਰਨ ਸਮੇਂ ਵੀ ਘੱਟੋ ਘੱਟ 3 ਦਿਨ ਦਾ ਸਮਾਂ,ਮਿਸ ਮੈਚ ਲਈ ਵੀ ਸਮਾਂ,ਆਦਿ ਪੱਕੇ ਤੌਰ ਤੇ ਹੋਣ ਤਾਂ ਜੌ ਅਧਿਆਪਕ ਬਿਨਾਂ ਕਿਸੇ ਡਰ, ਮਾਨਿਸਕ ਪ੍ਰੇਸ਼ਾਨੀ ਤੋਂ ਆਪਣੀਆਂ ਬਦਲੀਆਂ ਆਨਲਾਈਨ ਕਰ ਸਕਣ।
-
ਪੀ.ਪੀ.ਐਸ. ਚੀਮਾ ਦੇ ਪਾਣੀ ਦੇ ਸੈਂਪਲ ਵਿੱਚ ਨਹੀਂ ਕੋਈ ਖ਼ਰਾਬੀ : ਐਮ.ਡੀ. ਜਸਵੀਰ ਸਿੰਘ ਚੀਮਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਤਹਿਤ ਦੁਬਾਰਾ ਲਏ ਗਏ ਸੈਂਪਲ ਦੀ ਰਿਪੋਰਟ...
-
ਕੇਵਲ ਨਾਂ ਦੇ ਪੱਕੇ ਹੋਏ ਪ੍ਰੀ ਪ੍ਰਾਇਮਰੀ ਅਧਿਆਪਕ 2 ਮਾਰਚ ਨੂੰ ਕਰਨਗੇ ਸਟੇਟ ਪੱਧਰੀ ਮੀਟਿੰਗ ਮਾਨਸਾ (ਪੱਤਰ ਪ੍ਰੇਰਕ) : ਕੱਚੇ ਅਧਿਆਪਕਾਂ ਤੋਂ ਪੱਕੇ ਹੋਏ ਐਸੋਸੀਏਟ ਪ੍ਰੀ-ਪ...
-
ਐਸੋਸੀਏਟ ਅਧਿਆਪਕ ਫਰੰਟ ਮਾਨਸਾ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਦਿੱਤਾ ਮੰਗ ਪੱਤਰ ਹਾਂ ਪੱਖੀ ਹੁੰਗਾਰਾ ਨਾ ਮਿਲਣ 'ਤੇ 23 ਮਾਰਚ ਨੂੰ ਮੁੱ...





