ਦੀ ਆਕਸਫੋਰਡ ਸਕੂਲ ਚੀਮਾ ਵਿਖੇ ਇਨਵੈਸਟੀਚਰ ਸੈਰੇਮਨੀ ਸਮਾਰੋਹ ਕਰਵਾਇਆ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਦੀ ਆਕਸਫੋਰਡ ਪਬਲਿਕ ਸਕੂਲ ਚੀਮਾ ਵਿਖੇ ਸ਼ੈਸ਼ਨ 2024-25 ਨੂੰ ਮੁੱਖ ਰੱਖਣੇ ਹੋਏ ਇਨਵੈਸਟੀਚਰ ਸੈਰੇਮਨੀ ਸਮਾਰੋਹ ਕਰਵਾਇਆ । ਇਸ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਵੱਲੋਂ ਇਕ ਵਿਸ਼ੇਸ਼ ਭਾਸ਼ਣ ਦੇ ਕੇ ਸ਼ੁਰੂਆਤ ਕੀਤੀ ਗਈ।ਭਾਸ਼ਣ ਦੌਰਾਨ ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਫਰਜ਼ਾਂ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਸੰਬੰਧੀ ਜਾਣਕਾਰੀ ਦਿੱਤੀ।
ਸਮਾਰਾਮ ਦੌਰਾਨ ਚੁਣੇ ਗਏ ਵਿਦਿਆਰਥੀ ਜਿਨਾਂ 'ਚੋਂ ਹੈੱਡ ਬੁਆਏ ਸਮਨਦੀਪ ਸਿੰਘ (ਜਮਾਤ ਦਸਵੀਂ),ਹੈੱਡ ਗਰਲ ਪ੍ਰਦੀਪ ਕੌਰ (ਜਮਾਤ ਦਸਵੀਂ), ਐਕਟੀਵਿਟੀ ਕਪਤਾਨ ਜੈਸਮੀਨ ਕੌਰ (ਜਮਾਤ ਦਸਵੀਂ), ਸਪੋਰਟਸ ਕਪਤਾਨ ਸਿਮਰਨ ਕੌਰ (ਜਮਾਤ ਦਸਵੀਂ),ਆਊਟਰੀਚ ਕਪਤਾਨ ਉਪਨੀਤ ਕੌਰ (ਜਮਾਤ ਨੌਵੀਂ),ਐਸਪਨ ਸਦਨ ਕਪਤਾਨ ਪ੍ਰਤੀਭਾ ਸ਼ਰਮਾ (ਜਮਾਤ ਦਸਵੀਂ),ਕਲੋਵਰ ਸਦਨ ਕਪਤਾਨ ਗੁਰਸ਼ਾਨ ਸਿੰਘ (ਜਮਾਤ ਦਸਵੀਂ),ਮੈਪਲ ਸਦਨ ਕਪਤਾਨ ਹਰਨੂਰ ਕੌਰ (ਜਮਾਤ ਦਸਵੀਂ),ਸਾਇਕਾਮੋਰ ਕਪਤਾਨ ਲਖਵਿੰਦਰ ਸਿੰਘ (ਜਮਾਤ ਦਸਵੀਂ),ਐਸਪਨ ਸਦਨ ਪ੍ਰੀਫੈਕਟ ਗੁਰਕੀਰਤ ਸਿੰਘ (ਜਮਾਤ ਦਸਵੀਂ),ਕਲੋਵਰ ਸਦਨ ਪ੍ਰੀਫੈਕਟ ਨਵਰੀਤ ਕਾਹਲ (ਜਮਾਤ ਦਸਵੀਂ), ਮੈਪਲ ਸਦਨ ਪ੍ਰੀਫੈਕਟ ਗੁਰਜੋਤ ਸਿੰਘ (ਜਮਾਤ ਨੌਵੀਂ), ਸਾਇਕਾਮੋਰ ਸਦਨ ਪ੍ਰੀਫੈਕਟ ਸੁਖਮਨ ਕੌਰ (ਜਮਾਤ ਨੌਵੀਂ) ਬੈਜ਼ ਅਤੇ ਸ਼ੈਸ਼ੇ ਨਾਲ ਸਨਮਾਨਿਤ ਕੀਤਾ ਗਿਆ।ਸਕੂਲ ਦੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ,ਵਾਈਸ ਚੇਅਰਮੈਨ ਪ੍ਰਵੀਨ ਕੁਮਾਰ,ਮੈਨੇਜਿੰਗ ਡਾਇਰੈਕਟਰ ਗੁਰਧਿਆਨ ਸਿੰਘ ਚਹਿਲ,ਗਗਨ ਗੋਇਲ ਇਸ ਸਮਾਗਮ ਵਿੱਚ ਸ਼ਾਮਲ ਸਨ। ਇਸ ਸਮਾਗਮ ਦੌਰਾਨ ਮੈਨੇਜਿੰਗ ਡਾਇਰੈਕਟਰ ਗੁਰਧਿਆਨ ਸਿੰਘ ਚਹਿਲ ਵੱਲੋਂ ਭਾਸ਼ਣ ਦਿੱਤਾ ਗਿਆ।ਜਿਸ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਯਾਦ ਦਿਵਾਇਆ ਕਿ ਅਹੁਦੇ ਦੇ ਨਾਲ ਉਨ੍ਹਾਂ ਦੀ ਉਹਨਾਂ ਦੇ ਸਕੂਲ ਅਤੇ ਸਾਥੀਆਂ ਪ੍ਰਤੀ ਜ਼ਿਮੇਵਾਰੀ ਬਣਦੀ ਹੈ। ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਵੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ।