ਜਵਾਹਰ ਨਵੋਦਿਆ ਵਿਦਿਆਲਿਆ ਵਿਖੇ 6ਵੀਂ ਅਤੇ 9ਵੀਂ ਜਮਾਤ ’ਚ ਦਾਖਲੇ ਲਈ ਹੋਈ ਪ੍ਰੀਖਿਆ ਦਾ ਨਤੀਜਾ ਘੋਸ਼ਿਤ
ਪਾਸ ਹੋਏ ਵਿਦਿਆਰਥੀ 4 ਅਪ੍ਰੈਲ ਤੋਂ ਵਿਦਿਆਲਿਆ ਵਿਖੇ ਪ੍ਰਾਪਤ ਕਰ ਸਕਦੇ ਹਨ ਦਾਖਲਾ ਫਾਰਮ : ਪ੍ਰਿੰਸੀਪਲ ਮੀਨਾ ਸਿੰਘ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ ਦਾ ਸੀ.ਬੀ.ਐਸ.ਸੀ. ਦਿੱਲੀ ਨਾਲ ਸਬੰਧਤ ਪੰਜਵੀਂ ਜਮਾਤ ਦੇ ਆਧਾਰ ’ਤੇ ਛੇਵੀਂ ਜਮਾਤ ਵਿਚ ਦਾਖਲੇ ਲਈ 20 ਜਨਵਰੀ, 2024 ’ਚ ਲਈ ਗਈ ਦਾਖਲਾ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ।ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਵਾਹਰ ਨਵੋਦਿਆ, ਫਫੜੇ ਭਾਈ ਕੇ, ਮੀਨਾ ਸਿੰਘ ਨੇ ਦੱਸਿਆ ਕਿ ਦਾਖਲਾ ਪ੍ਰੀਖਿਆ ਵਿਚ ਪ੍ਰੋਵਿਜ਼ਨਲੀ ਸਫ਼ਲ ਹੋਏ ਵਿਦਿਆਰਥੀਆਂ ਦੇ ਰੋਲ ਨੰਬਰ 92560190,N2560197,M2560401, N2560784,12561336,O2561542, J2561634,62559814,J2560086, N2560254,J2560309,62561133, K2559878,O2560014,K2560238, K2560588,K2560718,K2561588, O2561613,O2560629,K2559951, O2559988,M2560021,O2560029, 92560042,M2560328,M2560370, M2560552,K2560598,M2560696, M2560767,O2560823,K2560952, J2561088,92561153,92561488, J2561576,M2561605,N2561623, N2559919,N2559923J2559974, N2559991,J2560262,N2560377, N2560678,N2560757,N2560789, J2560822,J2560856,N2561113, N2561378,J2561420,J2561482, J2561517,O2559953,O2560126, O2560167,O2560344,O2560380, K2560411,O2560423,O2560510, K2560525,O2560647,K2560697, O2560705,K2560723,K2560792, K2560887,O2560888,K2561012, K2561470,O2561523,O2561625, O2560075,O2560226,O2561066, K2561210,K2561548 ਹਨ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸੀ.ਬੀ.ਐਸ.ਸੀ. ਦਿੱਲੀ ਨਾਲ ਸਬੰਧਤ ਅੱਠਵੀਂ ਜਮਾਤ ਦੇ ਆਧਾਰ ’ਤੇ ਨੌਵੀਂ ਜਮਾਤ ਵਿਚ ਦਾਖਲੇ ਲਈ 10 ਫਰਵਰੀ, 2024 ਨੂੰ ਲਈ ਗਈ ਦਾਖਲਾ ਪ੍ਰੀਖਿਆ ਵਿਚ ਪ੍ਰੋਵਿਜ਼ਨਲੀ 235432,235553,235400,235414, 235406,235440,235482,235586, 235505,235554,235566,235404, 235438,235467,235475,235493, 235494,235496, 235408,235446, ਰੋਲ ਨੰਬਰ ਵਾਲੇ ਵਿਦਿਆਰਥੀ ਸਫਲ ਹੋਏ ਹਨ।ਉਨ੍ਹਾਂ ਸਫ਼ਲ ਹੋਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦਾਖਲਾ ਫਾਰਮ ਵਿਦਿਆਲਿਆ ਵਿਖੇ 4 ਅਪ੍ਰੈਲ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।