ਪੀਪੀਐਸ ਚੀਮਾ ਦੇ ਬੱਚਿਆਂ ਦਾ ਸੀਬੀਐਸਈ 12ਵੀਂ ਦਾ ਨਤੀਜਾ ਰਿਹਾ 100 ਫੀਸਦ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸੀਬੀਐਸਈ ਦਿੱਲੀ ਵੱਲੋਂ 12ਵੀਂ ਜਮਾਤ ਦੇ ਘੋਸ਼ਿਤ ਨਤੀਜ਼ਿਆਂ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ ਬੱਚਿਆਂ ਦਾ ਪਾਸ ਨਤੀਜਾ 100 ਫੀਸਦ ਰਿਹਾ। ਇਨ੍ਹਾਂ ਵਿੱਚ ਕਾਮਰਸ ਸਟਰੀਮ ਵਿੱਚ ਆਂਚਲ (94 ਫੀਸਦ), ਜਸ਼ਨਪ੍ਰੀਤ ਕੌਰ (93.8 ਫੀਸਦ), ੲੈਨਾਪ੍ਰੀਤ ਕੌਰ (93.6 ਫੀਸਦ), ਮਹਿਕ ਰਾਣੀ (90.6 ਫੀਸਦ), ਰਨਦੀਪ ਸਿੰਘ (89.2 ਫੀਸਦ), ਕੋਮਲਪ੍ਰੀਤ (88.4 ਫੀਸਦ), ਤਰਨਦੀਪ ਕੌਰ (87.2 ਫੀਸਦ), ਰਮਨਦੀਪ ਕੌਰ (86.6 ਫੀਸਦ), ਰਾਗਵਿੰਦਰ ਸਿੰਘ (86.4 ਫੀਸਦ), ਜੀਆ ਅਗਰਵਾਲ (86.2 ਫੀਸਦ), ਦੀਪਕ ਕੁਮਾਰ (86 ਫੀਸਦ), ਜਸ਼ਨਦੀਪ ਸਿੰਘ (85.8 ਫੀਸਦ), ਹਰਮਨਦੀਪ ਸਿੰਘ (85.4 ਫੀਸਦ), ਰੁਪਿੰਦਰ ਸਿੰਘ (85.2 ਫੀਸਦ), ਗੁਰਜਿੰਦਰ ਸਿੰਘ (84.6 ਫੀਸਦ), ਗੁਰਪਿੰਦਰ ਕੌਰ (84.6 ਫੀਸਦ), ਹਰਜੋਤ ਕੌਰ (82.4 ਫੀਸਦ), ਅਦਿੱਤਿਆ ਸਿੰਘ (82 ਫੀਸਦ), ਅਕਾਸ਼ਦੀਪ ਸਿੰਘ (81.8 ਫੀਸਦ), ਮੁਸਕਾਨਪ੍ਰੀਤ ਕੌਰ (81.8 ਫੀਸਦ), ਖੁਸ਼ਪ੍ਰੀਤ ਕੌਰ (81.8 ਫੀਸਦ), ਸ਼ਰਨਪ੍ਰੀਤ ਸਿੰਘ (81.4ਵ) ਕੋਮਲਪ੍ਰੀਤ ਕੌਰ (81.2 ਫੀਸਦ), ਨਵਜੋਤ ਕੌਰ (80.8 ਫੀਸਦ), ਮੈਡੀਕਲ ਸਟਰੀਮ ਵਿੱਚ ਜਸ਼ਨਪ੍ਰੀਤ ਕੌਰ (89.6 ਫੀਸਦ), ਪੂਜਾ ਗੋਇਲ (89.2 ਫੀਸਦ), ਹੁਸਨਪ੍ਰੀਤ ਕੌਰ (85 ਫੀਸਦ), ਰੁਪਿੰਦਰ ਕੌਰ (84.6 ਫੀਸਦ), ਤਨਵੀਰ ਕੌਰ (84.4 ਫੀਸਦ), ਸਿਮਰਨਪ੍ਰੀਤ ਕੌਰ (84 ਫੀਸਦ), ਸੈਫਰਨਜੋਤ ਕੌਰ (83.2 ਫੀਸਦ), ਸਿਮਰਨਜੀਤ ਕੌਰ (81.4 ਫੀਸਦ), ਗੁਰਮਨਵੀਰ ਕੌਰ (81 ਫੀਸਦ), ਖੁਸ਼ਮਨਵੀਰ ਕੌਰ (80 ਫੀਸਦ) ਅਤੇ ਨਾਨ-ਮੈਡੀਕਲ ਸਟਰੀਮ ਵਿੱਚ ਏਮਨਜੋਤ ਸਿੰਘ (92.4 ਫੀਸਦ), ਮਨਿੰਦਰ ਸਿੰਘ (87.4 ਫੀਸਦ), ਮਹਿਕ ਕਾਂਸਲ (86.4 ਫੀਸਦ), ਪ੍ਰਭਜੋਤ ਕੌਰ (83.6 ਫੀਸਦ), ਰਵਨੀਤ ਸਿੰਘ (80 ਫੀਸਦ) ਨੇ ਅੰਕ ਪ੍ਰਾਪਤ ਕਰਕੇ ਸਕੂਲ, ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ।ਸ਼ਾਨਦੳਰ ਨਤੀਜੇ ਨੂੰ ਲੈ ਕੇ ਸਾਰੇ ਬੱਚਿਆਂ,ਮਾਪਿਆਂ ਅਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਸਕੂਲ ਦੇ ਐਮਡੀ ਜਸਵੀਰ ਸਿੰਘ ਚੀਮਾ ਨੇ ਬੱਚਿਆਂ ਨੂੰ ਚੰਗੇ ਨਤੀਜੇ ਲਈ ਵਧਾਈ ਦਿੱਤੀ ਅਤੇ ਸ਼ੁੱਭ-ਕਾਮਨਾਵਾਂ ਦਿੱਤੀਆਂ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੇ ਕੁਮਾਰ,ਕਿਰਨਪਾਲ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ।
