ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੌਲਾ ਸਿੰਘ ਵਾਲਾ ਨੂੰ ਮਿਲਿਆ ਉਤਮ ਸਕੂਲ ਐਵਾਰਡ
Friday, March 7, 2025
ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੌਲਾ ਸਿੰਘ ਵਾਲਾ ਨੂੰ ਮਿਲਿਆ ਉਤਮ ਸਕੂਲ ਐਵਾਰਡ
ਹੀਰੋਂ ਖੁਰਦ,ਗੁਰਵਿੰਦਰ ਸਿੰਘ ਚਹਿਲ : ਸਰਕਾਰੀ ਪ੍ਰਾਇਮਰੀ ਸਕੂਲ ਗੁੜੱਦੀ ਨੂੰ ਮਿਲਿਆ ਉਤਮ ਸਕੂਲ ਪੁਰਸਕਾਰ
ਸਰਕਾਰੀ ਪ੍ਰਾਇਮਰੀ ਸਕੂਲ ਗੁੜੱਦੀ ਨੂੰ ਮਿਲਿਆ ਉਤਮ ਸਕੂਲ ਪੁਰਸਕਾਰ
Monday, March 3, 2025
ਸੰਗਰੂਰ : ਯੁੱਧ ਨਸ਼ਿਆਂ ਵਿਰੁੱਧ : ਲਹਿਰਾ ਦੇ ਪਿੰਡ ਰਾਏਧਰਾਣਾ ਵਿਖੇ ਇੱਕ ਨਸ਼ਾ ਤਸਕਰ ਦੀ ਪ੍ਰੋਪਰਟੀ ਤੇ ਬੈਂਕ ਖਾਤੇ ਸੰਗਰੂਰ ਪੁਲਿਸ ਨੇ ਕੰਪੀਟੈਂਟ ਅਥਾਰਟੀ ਦੇ ਹੁਕਮਾਂ 'ਤੇ ਕੀਤੇ ਫਰੀਜ
ਯੁੱਧ ਨਸ਼ਿਆਂ ਵਿਰੁੱਧ : ਲਹਿਰਾ ਦੇ ਪਿੰਡ ਰਾਏਧਰਾਣਾ ਵਿਖੇ ਇੱਕ ਨਸ਼ਾ ਤਸਕਰ ਦੀ ਪ੍ਰੋਪਰਟੀ ਤੇ ਬੈਂਕ ਖਾਤੇ ਸੰਗਰੂਰ ਪੁਲਿਸ ਨੇ ਕੰਪੀਟੈਂਟ ਅਥਾਰਟੀ ਦੇ ਹੁਕਮਾਂ 'ਤੇ ਕੀਤੇ ਫਰੀਜ
ਪੱਤਰ ਪ੍ਰੇਰਕ,ਚੀਮਾ ਮੰਡੀ : 5 ਮਾਰਚ ਦੀ ਮੀਟਿੰਗ ਕੋਈ ਹੱਲ ਨਾ ਕੱਢਿਆ ਤਾਂ 8 ਮਾਰਚ ਨੂੰ ਦਿੜਬਾ ਵਿਖੇ ਵੱਡਾ ਐਕਸ਼ਨ : ਐਨ.ਐਸ.ਕਿਊ.ਐਫ. ਵੋਕੇਸ਼ਨਲ ਫ਼ਰੰਟ
5 ਮਾਰਚ ਦੀ ਮੀਟਿੰਗ ਕੋਈ ਹੱਲ ਨਾ ਕੱਢਿਆ ਤਾਂ 8 ਮਾਰਚ ਨੂੰ ਦਿੜਬਾ ਵਿਖੇ ਵੱਡਾ ਐਕਸ਼ਨ : ਐਨ.ਐਸ.ਕਿਊ.ਐਫ. ਵੋਕੇਸ਼ਨਲ ਫ਼ਰੰਟ
Sunday, March 2, 2025
ਲੁਧਿਆਣਾ,ਪੱਤਰ ਪ੍ਰੇਰਕ : ਪ੍ਰੀ ਪ੍ਰਾਈਮਰੀ ਐਸੋਸੀਏਟ ਅਧਿਆਪਕਾਂ ਵੱਲੋਂ ਲੁਧਿਆਣਾ ਮੀਟਿੰਗ ਵਿੱਚ ਜ਼ਿਮਨੀ ਚੋਣ ਸਮੇਂ ਮੰਗਾਂ ਮਨਵਾਉਣ ਲਈ ਵੱਡੇ ਸੰਘਰਸ਼ 'ਤੇ ਚਰਚਾ
ਪ੍ਰੀ ਪ੍ਰਾਈਮਰੀ ਐਸੋਸੀਏਟ ਅਧਿਆਪਕਾਂ ਵੱਲੋਂ ਲੁਧਿਆਣਾ ਮੀਟਿੰਗ ਵਿੱਚ ਜ਼ਿਮਨੀ ਚੋਣ ਸਮੇਂ ਮੰਗਾਂ ਮਨਵਾਉਣ ਲਈ ਵੱਡੇ ਸੰਘਰਸ਼ 'ਤੇ ਚਰਚਾ
ਪੰਜਾਬ ਪੱਧਰੀ ਮੀਟਿੰਗ 16 ਮਾਰਚ ਨੂੰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਰੱਖਣ ਦਾ ਫ਼ੈਸਲਾ
ਲੁਧਿਆਣਾ,ਪੱਤਰ ਪ੍ਰੇਰਕ : ਲੁਧਿਆਣਾ ਵਿਖੇ ਪੰਜਾਬ ਪ੍ਰਧਾਨ ਹਰਪ੍ਰੀਤ ਕੌਰ ਜਲੰਧਰ ਦੀ ਅਗਵਾਈ ਹੇਠ ਹੋਈ ਅੱਜ ਦੀ ਵਿਸ਼ੇਸ਼ ਮੀਟਿੰਗ ਵਿੱਚ ਐਸੋਸੀਏਟ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਸਮੂਹ ਮੰਗਾਂ ਰੈਗੂਲਰ ਹੋਣ ਤੋਂ ਰਹਿੰਦੇ 107 ਅਧਿਆਪਕਾਂ ਨੂੰ ਤੁਰੰਤ ਰੈਗੂਲਰ ਦੇ ਆਰਡਰ ਦੇਣ, 12-14 ਬੈੱਚ ਦੇ ਅਧਿਆਪਕਾਂ ਨੂੰ ਰੈਗੂਲਰ ਕਰਕੇ ਬਰਾਬਰ ਤਨਖਾਹ ਦੇਣ, ਰੈਗੂਲਰ ਹੋਏ ਅਧਿਆਪਕਾਂ ਦੇ ਸਰਵਿਸ ਰੂਲਜ਼ ਲਾਗੂ ਕਰਕੇ, ਪੈਨਸ਼ਨ, ਸਾਰੇ ਭੱਤੇ, ਗ੍ਰੇਡ ਪੇ ਲਾਗੂ ਕਰਨ, ਰਿਟਾਇਰ ਹੋ ਚੁੱਕੇ ਜਾਂ ਹੋਣ ਵਾਲੇ ਅਧਿਆਪਕਾਂ ਨੂੰ ਮੁਲਾਜ਼ਮ ਦੇ ਸਾਰੇ ਲਾਭ ਦੇਣ, ਸੇਵਾਕਾਲ 58 ਸਾਲ 'ਚ ਵਾਧਾ ਕਰਨ, ਬਦਲੀਆਂ ਆਦਿ ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਅਤੇ ਲੁਧਿਆਣਾ ਜ਼ਿਮਨੀ ਚੋਣ 'ਚ ਇਹਨਾਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਸੰਘਰਸ਼ ਦਾ ਮੈਦਾਨ ਭਖਾਉਣ ਤੇ ਵਿਚਾਰ ਕੀਤਾ ਗਿਆ। ਇਸ ਮੀਟਿੰਗ ਵਿੱਚ ਸਰਵਸੰਮਤੀ ਨਾਲ ਬਾਕੀ* *ਪੰਜਾਬ ਦੇ ਸਾਥੀਆਂ ਅਤੇ ਗਰੁੱਪਾਂ ਨੂੰ ਇਕੱਠੇ ਨਾਲ ਜੋੜਨ ਲਈ ਇੱਕ ਵੱਡਾ ਇਕੱਠ ਤੇ ਪੰਜਾਬ ਪੱਧਰੀ ਮੀਟਿੰਗ 16 ਮਾਰਚ 2025 ਨੂੰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਉਸ ਮੀਟਿੰਗ ਵਿੱਚ ਆਪਣੀ ਮੰਗਾਂ ਮਨਵਾਉਣ ਲਈ ਲੁਧਿਆਣਾ ਜ਼ਿਮਨੀ ਚੋਣ ਸਮੇਂ ਵੱਡੇ ਅਤੇ ਆਰ-ਪਾਰ ਦੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਪੰਜਾਬ ਦੇ ਸੀਨੀਅਰ ਸੂਬਾਈ ਆਗੂਆਂ ਕਰਮਿੰਦਰ ਸਿੰਘ ਪਟਿਆਲਾ, ਮੇਜਰ ਸਿੰਘ ਮਾਨਸਾ, ਪਰਮਜੀਤ ਕੌਰ ਮਾਲੇਰਕੋਟਲਾ,ਰਾਜਪਾਲ ਸਿੰਘ ਮਾਨਸਾ,ਦੀਪਕ ਸੇਠੀ ਅੰਮ੍ਰਿਤਸਰ,ਸਤਨਾਮ ਰੋਪੜ,ਬਾਜ ਸਿੰਘ ਗੁਰਦਾਸਪੁਰ,ਦਰਸ਼ਨ ਫਤਿਹਗੜ ਸਾਹਿਬ, ਰੁਪਿੰਦਰ ਸਿੰਘ ਸੰਗਰੂਰ,ਕਮਲ ਬਠਿੰਡਾ, ਅਣਖਬੀਰ ਸਿੰਘ ਤਰਨ ਤਰਨ,ਕੰਵਲਜੀਤ ਤਰਨ ਤਾਰਨ, ਬਲਵੰਤ ਸਿੰਘ,ਬਲਕਾਰ ਸਿੰਘ,ਮਮਤਾ ਜਲੰਧਰ, ਅਮਨਦੀਪ ਸਿੰਘ,ਜਸਪਾਲ ਕੌਰ ਪਟਿਆਲਾ,ਕਰਮਜੀਤ ਕੌਰ ਲੁਧਿਆਣਾ, ਭਗਤ ਰਾਮ ਮਾਨਸਾ, ਬੈਚ 2012-14 ਦੇ ਮੰਜੂ ਲੁਧਿਆਣਾ, ਰਾਜਵੀਰ ਸਿੰਘ,ਗੁਰਵਿੰਦਰ ਸਿੰਘ,ਰਾਜੇਸ਼ ਅੰਮ੍ਰਿਤਸਰ, ਦਲਜੀਤ ਸਿੰਘ ਲੁਧਿਆਣਾ,ਗੁਰਜੀਤ ਲੁਧਿਆਣਾ, ਕਮਲਜੀਤ ਮੁਕਤਸਰ,ਜੀਵਨ ਸੰਗਰੂਰ,ਰਜਨੀ ਜਲੰਧਰ, ਘੁਲਾ ਸਿੰਘ ਤਰਨ ਤਾਰਨ,ਗੁਰਪ੍ਰੀਤ ਸਿੰਘ ਤਰਨ ਤਾਰਨ ਆਦਿ ਹਾਜ਼ਰ ਸਨ।
Saturday, March 1, 2025
ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਘੈਂਟ ਪੱਗਾਂ ਵਾਲੇ ਸਰਦਾਰ ਗਰੁੱਪ ਵੱਲੋਂ ਗੁਰਦੁਆਰਾ ਨਾਨਕਸਰ ਚੀਮਾ ਵਿਖੇ ਦਸਤਾਰ ਸਿਖਲਾਈ ਕੈਂਪ ਸ਼ੁਰੂ
ਘੈਂਟ ਪੱਗਾਂ ਵਾਲੇ ਸਰਦਾਰ ਗਰੁੱਪ ਵੱਲੋਂ ਗੁਰਦੁਆਰਾ ਨਾਨਕਸਰ ਚੀਮਾ ਵਿਖੇ ਦਸਤਾਰ ਸਿਖਲਾਈ ਕੈਂਪ ਸ਼ੁਰੂ
ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਘੈਂਟ ਪੱਗਾਂ ਵਾਲੇ ਸਰਦਾਰ ਗਰੁੱਪ ਚੀਮਾ ਵੱਲੋਂ ਗੁਰਦੁਆਰਾ ਨਾਨਕਸਰ ਚੀਮਾ ਵਿਖੇ ਪਹਿਲੀ ਮਾਰਚ ਤੋਂ 9 ਮਾਰਚ ਤੱਕ ਦਸਤਾਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਸਰ ਦੇ ਸਹਿਯੋਗ ਨਾਲ ਹੋਈ। ਗੁਰਦੁਆਰਾ ਸਾਹਿਬ ਨਾਨਕਸਰ ਦੇ ਰਿਸੀਵਰ ਜਥੇਦਾਰ ਦਰਬਾਰਾ ਸਿੰਘ,ਮੈਨੇਜਰ ਜਰਨੈਲ ਸਿੰਘ, ਹੈਡ ਗ੍ਰੰਥੀ ਮੱਖਣ ਸਿੰਘ,ਹਰਮੇਸ਼ ਸਿੰਘ, ਜਸਵੀਰ ਸਿੰਘ, ਗੁਰਜੰਟ ਸਿੰਘ,ਗੁਰਮੀਤ ਸਿੰਘ,ਦਰਸ਼ਨ ਸਿੰਘ,ਦਸਤਾਰ ਕੋਚ ਜੱਸੀ ਸਰਦਾਰ ਜੀ ਇੰਟਰਨੈਸ਼ਨਲ ਦਸਤਾਰ ਕੋਚ,ਸਾਹਿਬ ਸਿੰਘ,ਜਸਪਾਲ ਸਿੰਘ,ਗੁਰਪਿਆਰ ਸਿੰਘ,ਪ੍ਰਭਜੋਤ ਸਿੰਘ, ਬਲਜਿੰਦਰ ਸਿੰਘ (ਸੀਨੀਅਰ ਦਸਤਾਰ ਕੋਚ) ਪਹੁੰਚੇ। ਜਾਣਕਾਰੀ ਦਿੰਦਿਆਂ ਜੱਸੀ ਸਰਦਾਰ ਦਸਤਾਰ ਕੋਚ ਨੇ ਦੱਸਿਆ ਕਿ 15,16 ਤੇ 17 ਮਾਰਚ ਨੂੰ ਸੰਤ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ 'ਚ ਸਾਲਾਨਾ ਸਮਾਗਮ ਨੂੰ ਮੁੱਖ ਰੱਖਦਿਆਂ ਇਹ ਦਸਤਾਰ ਕੈਂਪ ਲਗਾਇਆ ਗਿਆ ਹੈ ਤਾਂ ਕਿ ਵੱਧ ਤੋਂ ਵੱਧ ਨੌਜਵਾਨ,ਬੱਚੇ ਦਸਤਾਰ ਨਾਲ਼ ਜੁੜ ਸਕਣ। ਉਹਨਾਂ ਦੱਸਿਆ ਕਿ ਇੱਥੇ ਕੈਂਪ ਦੌਰਾਨ ਹਰ ਤਰ੍ਹਾਂ ਦੀ ਦਸਤਾਰ,ਦੁਮਾਲੇ ਸਜਾਉਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਕਿ ਸਮਾਗ਼ਮ ਦੌਰਾਨ ਸਜਾਏ ਜਾਣ ਵਾਲ਼ੇ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਨੌਜ਼ਵਾਨ ਤੇ ਬੱਚੇ ਦਸਤਾਰ ਸਜਾ ਕੇ ਨਗਰ ਕੀਰਤਨ ਦੀ ਸ਼ੋਭਾ ਵਧਾ ਸਕਣ।
ਮਾਨਸਾ (ਪੱਤਰ ਪ੍ਰੇਰਕ) : ਕੇਵਲ ਨਾਂ ਦੇ ਪੱਕੇ ਹੋਏ ਪ੍ਰੀ ਪ੍ਰਾਇਮਰੀ ਅਧਿਆਪਕ 2 ਮਾਰਚ ਨੂੰ ਕਰਨਗੇ ਸਟੇਟ ਪੱਧਰੀ ਮੀਟਿੰਗ
ਕੇਵਲ ਨਾਂ ਦੇ ਪੱਕੇ ਹੋਏ ਪ੍ਰੀ ਪ੍ਰਾਇਮਰੀ ਅਧਿਆਪਕ 2 ਮਾਰਚ ਨੂੰ ਕਰਨਗੇ ਸਟੇਟ ਪੱਧਰੀ ਮੀਟਿੰਗ
-
ਪੀ.ਪੀ.ਐਸ. ਚੀਮਾ ਦੇ ਪਾਣੀ ਦੇ ਸੈਂਪਲ ਵਿੱਚ ਨਹੀਂ ਕੋਈ ਖ਼ਰਾਬੀ : ਐਮ.ਡੀ. ਜਸਵੀਰ ਸਿੰਘ ਚੀਮਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਤਹਿਤ ਦੁਬਾਰਾ ਲਏ ਗਏ ਸੈਂਪਲ ਦੀ ਰਿਪੋਰਟ...
-
ਕੇਵਲ ਨਾਂ ਦੇ ਪੱਕੇ ਹੋਏ ਪ੍ਰੀ ਪ੍ਰਾਇਮਰੀ ਅਧਿਆਪਕ 2 ਮਾਰਚ ਨੂੰ ਕਰਨਗੇ ਸਟੇਟ ਪੱਧਰੀ ਮੀਟਿੰਗ ਮਾਨਸਾ (ਪੱਤਰ ਪ੍ਰੇਰਕ) : ਕੱਚੇ ਅਧਿਆਪਕਾਂ ਤੋਂ ਪੱਕੇ ਹੋਏ ਐਸੋਸੀਏਟ ਪ੍ਰੀ-ਪ...
-
ਐਸੋਸੀਏਟ ਅਧਿਆਪਕ ਫਰੰਟ ਮਾਨਸਾ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਦਿੱਤਾ ਮੰਗ ਪੱਤਰ ਹਾਂ ਪੱਖੀ ਹੁੰਗਾਰਾ ਨਾ ਮਿਲਣ 'ਤੇ 23 ਮਾਰਚ ਨੂੰ ਮੁੱ...






